ਕੈਵਲ, ਕੈਵਲ੍ਯ, ਕੈਵਲ, ਕੈਵਲ੍ਯ

kaivala, kaivalya, kaivala, kaivalyaकैवल, कैवल्य, कैवल, कैवल्य


ਸੰ. कैवल्य ਸੰਗ੍ਯਾ- ਕੇਵਲ (ਏਕਤਾ) ਦਾ ਭਾਵ. ਬ੍ਰਹਮ ਵਿੱਚ ਅਭੇਦਤਾ. ਪਰਮਗਤਿ. "ਕੈਵਲਦਾ ਉਚਰੇ ਸੁਭ ਬੈਨਾ." (ਨਾਪ੍ਰ) ੨. ਖਾਲਿਸਪਨ. ਨਿਰੋਲਤਾ.


सं. कैवल्य संग्या- केवल (एकता) दा भाव. ब्रहम विॱच अभेदता. परमगति. "कैवलदा उचरे सुभ बैना." (नाप्र) २. खालिसपन. निरोलता.