kainchī, kāinchīकैंची, क़ैंची
ਤੁ. [قیَنچی] ਸੰ. ਕਰ੍ਤਨੀ. ਸੰਗ੍ਯਾ- ਕਤਰਣੀ.
तु. [قیَنچی] सं. कर्तनी. संग्या- कतरणी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਕਰ੍ਤਨੀ. ਸੰਗ੍ਯਾ- ਕ਼ੈਂਚੀ. ਦੇਖੋ, ਕੈਂਚੀ....