kubāकुॱबा
ਦੇਖੋ, ਕੁਬਜ। ੨. ਅ਼. [قُّبہ] ਕ਼ੁੱਬਾ. ਗੁੰਬਜ. ਬੁਰਜ. ਗੁੰਬਜਦਾਰ ਇਮਾਰਤ.
देखो, कुबज। २. अ़. [قُّبہ] क़ुॱबा. गुंबज. बुरज. गुंबजदार इमारत.
ਸੰ. ਕੁਬ੍ਜ. ਵਿ- ਕੁੱਬਾ. ਕੁਬੜਾ. "ਨਾਮ ਬਿਨਾ ਜੈਸੇ ਕੁਬਜ ਕੁਰੂਪ." (ਗਉ ਕਬੀਰ)...
ਫ਼ਾ. [گُنبد] ਸੰਗ੍ਯਾ- ਬੁਰਜ। ੨. ਮੇਹਰਾਬ। ੩. ਸ਼ਗੂਫ਼ਾ। ੪. ਪਿਆਲਾ। ੫. ਆਸਮਾਨ....
ਅ਼. [بُرج] ਸੰਗ੍ਯਾ- ਰਾਸ਼ੀਚਕ੍ਰ। ੨. ਗੋਲ ਆਕਾਰ ਦਾ ਮੰਡਪ। ੩. ਚੁਕੋਣੀ, ਅਠਪਹਿਲੂ ਜਾਂ ਗੋਲ ਇਮਾਰਤ, ਜੋ ਉੱਚੀ ਅਤੇ ਕਿਲੇ ਦੀ ਕੂਣਾਂ ਤੇ ਹੋਵੇ....
ਅ਼. [عمارت] ਇ਼ਮਾਰਤ. ਸੰਗ੍ਯਾ- ਤਾਮੀਰ. ਉਸਾਰੀ। ੨. ਸ਼ਾਨਦਾਰ ਮਕਾਨ। ੩. ਅ਼. [امارت] ਅਮੀਰੀ ਭਾਵ. ਅਮੀਰਪੁਣਾ....