kuhērhīकुहेड़ी
ਦੇਖੋ, ਕੁਹੀਰ.
देखो, कुहीर.
ਸੰ. कुहेडी ਕੁਹੇੜੀ. ਸੰਗ੍ਯਾ- ਧੁੰਦ. ਪੌਣ ਵਿੱਚ ਜਲ ਦੇ ਬਰੀਕ ਕਿਣਕੇ ਠੰਡ ਨਾਲ ਗਾੜ੍ਹੇ ਹੋਏ ਹੋਏ ਕੁਹਰਾ. "ਜੈਸੇ ਕੁਹੀਰ ਨਿਵਾਰ ਕਰੈ ਹੁਇ ਸੂਰ ਉਦੈ ਮੁਖ ਤ੍ਯੋਂ ਪ੍ਰਗਟਾਈ." (ਨਾਪ੍ਰ)...