kusataकुसट
ਕੁਸ੍ਠ. ਕੋੜ੍ਹ. ਦੇਖੋ, ਕੁਸ੍ਟ.
कुस्ठ. कोड़्ह. देखो, कुस्ट.
ਦੇਖੋ, ਗਲਿਤਕੁਸ੍ਟ। ੨. ਕੁਠ ਨਾਉਂ ਦੀ ਦਵਾਈ. Costus speciosus. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਕੁਸ੍ਠ (ਕੁਠ) ਲਹੂ ਦੇ ਵਿਕਾਰ ਸ਼ਾਂਤ ਕਰਦੀ ਹੈ. ਵੀਰਜ ਵਧਾਉਂਦੀ ਅਤੇ ਕਫ ਨੂੰ ਘਟਾਉਂਦੀ ਹੈ. ਇਹ ਸਿਆਣੇ ਵੈਦ ਦੀ ਦੱਸੀ ਵਿਧਿ ਨਾਲ ਵਰਤਣੀ ਚਾਹੀਏ, ਜਾਦਾ ਖਾਧੀ ਨੁਕਸਾਨ ਕਰਦੀ ਹੈ, ਕਿਉਂਕਿ ਇਹ ਜਹਿਰੀਲੀ ਵਸਤੁ ਹੈ. ਕਸ਼ਮੀਰ ਤੋਂ ਇਹ ਕਈ ਦੇਸਾਂ ਵਿੱਚ ਜਾਂਦੀ ਅਤੇ ਬਹੁਤ ਮੁੱਲ ਪਾਉਂਦੀ ਹੈ....
ਸੰਗ੍ਯਾ- ਕੁਸ੍ਠ. ਦੇਖੋ, ਗਲਿਤਕੁਸ੍ਠ....
ਦੇਖੋ, ਗਲਿਤਕੁਸ੍ਟ....