kutīकुती
ਕੂਕਰੀ. ਕੁੱਤੀ.
कूकरी. कुॱती.
ਕੁੱਕੁਰੀ. ਕੁੱਤੀ. "ਬੈਸਨਉ ਕੀ ਕੂਕਰਿ ਭਲੀ." (ਸ. ਕਬੀਰ) ਕਰਤਾਰ ਦੇ ਭਗਤ ਦੀ ਕੁੱਤੀ ਭਲੀ....
ਮਥੁਰਾ ਦੇ ਰਾਜਾ ਸ਼ੂਰਸੇਨ ਦੀ ਕੰਨ੍ਯਾ- ਕ੍ਰਿਸਨ ਜੀ ਦੀ ਭੂਆ, ਰਾਜਾ ਪਾਂਡੁ ਦੀ ਰਾਣੀ ਅਤੇ ਯੁਧਿਸ੍ਠਿਰ, ਭੀਮਸੈਨ, ਅਰਜੁਨ ਦੀ ਮਾਤਾ. ਇਸ ਦਾ ਨਾਉਂ ਪ੍ਰਿਥਾ ਸੀ. ਕੁੰਤਿਭੋਜ ਜੋ ਬੇਔਲਾਦ ਸੀ, ਉਸ ਨੇ ਸ਼ੂਰਸ਼ੇਨ ਤੋਂ ਪਾਲਣ ਲਈ ਕੰਨ੍ਯਾ ਲੈ ਲਈ, ਇਸੇ ਕਾਰਣ ਨਾਉਂ ਕੁੰਤੀ ਹੋ ਗਿਆ. "ਕੁੰਤੀ ਕੋ ਦੇਖਤ ਹੀ ਕਵਿ ਸ਼੍ਯਾਮ ਭਨੈ ਤਿਨ ਪਾਇਨ ਸੀਸ ਝੁਕਾ੍ਯੋ." (ਕ੍ਰਿਸਨਾਵ)...