ਕੁਚੇਲ, ਕੁਚੈਲ, ਕੁਚੈਲਾ

kuchēla, kuchaila, kuchailāकुचेल, कुचैल, कुचैला


ਵਿ- ਨਿੰਦਿਤ ਚੇਲ (ਵਸਤ੍ਰਾਂ) ਵਾਲਾ. ਮੈਲੀ ਪੋਸ਼ਾਕ ਪਹਿਰਨ ਵਾਲਾ.


वि- निंदित चेल (वसत्रां) वाला. मैली पोशाक पहिरन वाला.