kīratanuकीरतनु
ਦੇਖੋ, ਕੀਰਤਨ. "ਹਰਿਕੀਰਤਨੁ ਸੁਣੋ." (ਗਊ ਮਃ ੫)
देखो, कीरतन. "हरिकीरतनु सुणो." (गऊ मः ५)
ਸੰ. ਕੀਰ੍ਤਨ. ਸੰਗ੍ਯਾ- ਕਥਨ. ਵ੍ਯਾਖ੍ਯਾਨ। ੨. ਗੁਰੁਮਤ ਵਿੱਚ ਰਾਗ ਸਹਿਤ ਕਰਤਾਰ ਦੇ ਗੁਣ ਗਾਉਣ ਦਾ ਨਾਉਂ 'ਕੀਰਤਨ' ਹੈ "ਕੀਰਤਨ ਨਾਮੁ ਸਿਮਰਤ ਰਹਉ." (ਬਿਲਾ ਮਃ ੫)...
ਕਰਤਾਰ ਦੇ ਗੁਣਾਨੁਵਾਦ। ੨. ਗੁਰੁਬਾਣੀ ਦਾ ਗਾਇਨ. "ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ." (ਬਾਵਨ)...