ਕਿਸਮ, ਕ਼ਿਸਮ

kisama, kaisamaकिसम, क़िसम


ਅ਼. [قِسم] ਸੰਗ੍ਯਾ- ਭੇਦ. ਜਾਤਿ। ੨. ਪ੍ਰਕਾਰ. ਢੰਗ. ਭਾਂਤਿ.


अ़. [قِسم] संग्या- भेद. जाति। २. प्रकार. ढंग. भांति.