kinakā, kinangāकिणका, किणंगा
ਸੰਗ੍ਯਾ- ਜ਼ਰਰਾ. ਕਿਨਕਾ. ਕਣਮਾਤ੍ਰ.
संग्या- ज़ररा. किनका. कणमात्र.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [ذرہ] ਜੁੱਰਰਾ. ਸੰਗ੍ਯਾ- ਅਣੁ. ਕਣਕਾ। ਜੌਂ ਦਾ ਸੌਵਾਂ ਹਿੱਸਾ। ੨. ਜਵਾਰ, ਜੁਆਰ ਅਨਾਜ। ੩. ਵਿ- ਤਨਿਕ. ਥੋੜਾ. "ਜਿਨ ਕੇ ਮਨ ਮੇ ਜਰਾਰਾਕੁ ਜਡੈ." (ਕ੍ਰਿਸਨਾਵ) ਮਨ ਵਿੱਚ ਥੋੜਾ ਜੇਹਾ ਗਡੈ....
ਦੇਖੋ, ਕਿਣਕਾ. ਸੰਗ੍ਯਾ- ਜ਼ਰਰਾ. ਭਾਵ- ਪਲਮਾਤ੍ਰ. ਕ੍ਸ਼੍ਣ (ਖਿਨ) ਭਰ. "ਹਰਿਨਾਮੁ ਦਿੜਾਵਹੁ ਇਕ ਕਿਨਕਾ." (ਵਾਰ ਸੋਰ ਮਃ ੪)...