kāphiraकाफिर
ਦੇਖੋ, ਕਾਫਰ.
देखो, काफर.
ਅ਼. [کافر] ਕਾਫ਼ਿਰ. ਵਿ- ਕੁਫ਼ਰ ਧਾਰਨਵਾਲਾ. ਨਾਸ੍ਤਿਕ. ਕਰਤਾਰ ਨੂੰ ਨਾ ਮੰਨਣ ਵਾਲਾ। ੨. ਨਾ ਸ਼ੁਕਰਾ. ਕ੍ਰਿਤਘਨ। ੩. ਇੱਕ ਜਾਤਿ, ਜੋ ਅਫ਼ਰੀਕ਼ਾ ਦੇ "ਕਾਫ਼ੇਰਿਯਾ" ਅਸਥਾਨ ਤੋਂ ਨਿਕਲੀ ਹੈ....