kālajharānīकालझराणी
ਦੇਖੋ, ਬੋਹੜੀ.
देखो, बोहड़ी.
ਛੋਟੇ ਪੱਤੇ ਦਾ ਬੜ (ਵਟ). ੨. ਭਾਈ ਸੰਤੋਖਸਿੰਘ ਨੇ ਲਿਖਿਆ ਹੈ ਕਿ ਮਾਲਵੇ ਵਿੱਚ ਵਿਚਰਦੇ ਹੋਏ ਗੁਰੂ ਗੋਬਿੰਦਸਿੰਘ ਸਾਹਿਬ ਬੋਹੜੀ ਪਿੰਡ ਤੋਂ ਕੂਚ ਕਰਕੇ ਕਾਲਝਰਾਣੀ ਪਹੁਚੇ ਹਨ. "ਪਹੁਚੇ ਨਿਕਟ ਬੋਹੜੀ ਜਾਣੀ। ਤਹਿਂ ਤੇ ਚਲਕਰ ਕਾਲਝਰਾਣੀ." (ਗੁਪ੍ਰਸੂ ਐਨ ੧. ਅਃ ੧੬)...