kākoकाको
ਦੇਖੋ, ਕਾਕੀ। ੨. ਦੇਖੋ, ਕਾਂਕੋ.
देखो, काकी। २. देखो, कांको.
ਸੰਗ੍ਯਾ- ਕੰਨ੍ਯਾ। ੨. ਪੁਤ੍ਰੀ। ੩. ਡਿੰਗ- ਅਤੇ ਸਿੰਧੀ. ਚਾਚੀ। ੪. ਸੰ. ਕਾਕ (ਕਾਂਉ) ਦੀ ਮਦੀਨ। ੫. ਦੇਖੋ, ਕਾ ਅਤੇ ਕੀ. ਕਿਸ ਕੀ. "ਕਾਕੀ ਮਾਈ ਕਾਕੋ ਬਾਪ." (ਗਉ ਮਃ ੫)...
ਕਿਸ ਕੋ. ਕਿਸ ਨੂੰ। ੨. ਕਿਸ ਦਾ. "ਕਾਂਕੋ ਤਨੁ ਧਨੁ ਸੰਪਤਿ ਕਾਂਕੀ." (ਸਾਰ ਮਃ ੯)...