kādharashanāsa, kādharadhānaक़दरशनास, क़दरदान
ਫ਼ਾ. [قدرشناس] ਵਿ- ਕ਼ਦਰ ਜਾਣਨ ਵਾਲਾ. ਗੁਣਗ੍ਰਾਹਕ.
फ़ा. [قدرشناس] वि- क़दर जाणन वाला. गुणग्राहक.
ਸੰ. कन्दर ਸੰਗ੍ਯਾ- ਹਾਥੀ ਦੇ ਕੰ (ਸਿਰ) ਨੂੰ ਜੋ ਪਾੜੇ, ਅੰਕੁਸ਼। ੨. ਇਸ ਦੇਖੋ, ਕੰਦਰਾ "ਰੂਖ ਬਿਰਖ ਕਰੈ ਕੰਦਰ ਵਾਸੁ." (ਰਤਨਮਾਲਾ ਬੰਨੋ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਗੁਣ ਗ੍ਰਹਣ ਕਰਨ ਵਾਲਾ. ਕ਼ਦਰਦਾਨ....