kavārhaकवाड़
ਦੇਖੋ, ਕਬਾੜ। ੨. ਕਪਾਟ. ਦੇਖੋ, ਕਵਾਟ.
देखो, कबाड़। २. कपाट. देखो, कवाट.
ਸੰਗ੍ਯਾ- ਕੂੜਾ- ਕਰਕਟ. ਟੁੱਟੀ ਫੁੱਟੀ ਵਸ੍ਤੁ. ਕਰ੍ਪਟ. ਚੀਥੜਾ। ੨. ਵ੍ਯਰਥ ਕਰਮ. ਮੰਦ ਕਰਮ. "ਜੇ ਸਉ ਕੂੜੀਆ ਕੂੜ ਕਬਾੜ." (ਧਨਾ ਮਃ ੧) "ਛੋਡਹੁ ਪ੍ਰਾਣੀ ਕੂੜ ਕਬਾੜਾ." (ਮਾਰੂ ਸੋਲਹੇ ਮਃ ੧)...
ਸੰ. ਸੰਗ੍ਯਾ- ਜੋ ਕ ((ਹਵਾ) ਨੂੰ ਬਾਹਰ ਕੱਢੇ ਅਤੇ ਰੋਕੇ. ਕਵਾਟ. ਕਿਵਾੜ. ਤਖ਼ਤਾ। ੨. ਭਾਵ, ਅਗ੍ਯਾਨ। ੩. ਦਸਮਦ੍ਵਾਰ. ਤਾਲੂਆ। ੪. ਕ (ਜਲ) ਨਾਲ ਭਿੱਜਿਆ ਪਟ. ਧੋਤਾ ਹੋਇਆ ਗਿੱਲਾ ਪਰਨਾ, ਜੋ ਸੰਧਿਆ ਕਰਮ ਸਮੇਂ ਮੋਢਿਆਂ ਪੁਰ ਰੱਖਣਾ ਵਿਧਾਨ ਹੈ. "ਦੁਇ ਧੋਤੀ ਵਸਤ੍ਰ ਕਪਾਟੰ." (ਵਾਰ ਆਸਾ)...
ਸੰ. ਸੰਗ੍ਯਾ- ਜੋ ਕ (ਹਵਾ) ਨੂੰ ਅੰਦਰ ਬਾਹਰ ਕਰੇ, ਕਪਾਟ. ਤਖ਼ਤਾ. ਪਟ. ਕਿਵਾੜ....