kavarīकवरी
ਕੌਡੀ. ਵਰਾਟਿਕਾ। ੨. ਕੌੜੀ. ਕਟੁ। ੩. ਸੰ. ਗੁੱਤ. ਬੇਨੀ.
कौडी. वराटिका। २. कौड़ी. कटु। ३. सं. गुॱत. बेनी.
ਦੇਖੋ, ਕਉਡੀ....
ਕੌਡੀ. ਦੇਖੋ, ਵਰਾਟ....
ਸੰ. ਵਿ- ਕੌੜਾ. ਕੜਵਾ। ੨. ਜੋ ਮਨ ਨੂੰ ਨਾ ਭਾਵੇ. ਅਪ੍ਰਿਯ....
ਗ੍ਰਥਿਤ. ਗੁੰਫਿਤ. ਗੁੰਦੀ ਹੋਈ ਬੇਨੀ. ਡੋਰੀ ਵਿੱਚ ਗੁੰਦੇ ਹੋਏ ਕੇਸ਼....
ਦੇਖੋ, ਬੇਣੀ। ੨. ਚੋਟੀ ਸ਼ਿਖਾ. "ਬੇਨੀ ਕੇ ਮੁੰਡਾਏ ਕਹਾਂ, ਕਾਸੀ ਕੇ ਬਸਾਏ ਕਹਾਂ ?" (ਹੰਸਰਾਮ) ੩. ਗੁੱਤ. "ਬੇਨੀ ਰੁਚਿਰ ਸਵਾਰੀ." (ਨਾਪ੍ਰ)...