kalāvāna, kalāvantaकलावान, कलावंत
ਦੇਖੋ, ਕਲਾਵਤ.
देखो, कलावत.
ਕਲਾਵੰਤ. ਕਲਾਵਾਨ. ਜਿਸ ਨੂੰ ਗਾਉਣ ਦੀ ਕਲਾ (ਵਿਦ੍ਯਾ) ਆਉਂਦੀ ਹੈ. ਗਵੈਯਾ. ਰਾਗਵਿਦ੍ਯਾ ਦਾ ਗ੍ਯਾਤਾ। ੨. ਪੰਡਤਿ. ਵਿਦ੍ਵਾਨ। ੩. ਚੰਦ੍ਰਮਾ। ੪. ਸ਼ਕਤਿਮਾਨ....