ਕਲਹਾਂਤਰਿਕਾ, ਕਲਹਾਂਤਰਿਤਾ

kalahāntarikā, kalahāntaritāकलहांतरिका, कलहांतरिता


ਕਵਾ੍ਯ ਅਨੁਸਾਰ ਉਹ ਨਾਇਕਾ, ਜੋ ਪਤਿ ਦਾ ਅਨਾਦਰ ਕਰਕੇ ਫਿਰ ਪਛਤਾਵੇ.


कवा्य अनुसार उह नाइका, जो पति दा अनादर करके फिर पछतावे.