kanārāकनारा
ਦੇਖੋ, ਕਨਾਰ ੧. ਅਤੇ ਕਿਨਾਰਾ.
देखो, कनार १. अते किनारा.
ਫ਼ਾ. [کنار] ਕਿਨਾਰਾ. ਪਾਸਾ। ੨. ਕਿਤਾਬ ਦਾ ਹਾਸ਼ੀਆ। ੩. ਘੋੜੇ ਦਾ ਜ਼ੁਕਾਮ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [کِنارہ] ਸੰਗ੍ਯਾ- ਕੰਢਾ. ਤਟ। ੨. ਪਾਸਾ. ਬਗ਼ਲ। ੩. ਗੋਟ. ਹਾਸ਼ੀਆ....