katīphaकतीफ
ਅ਼. [کتیفت] ਕਤੀਫ਼ਤ. ਵਿ- ਕੀਨਾ (ਬੁਗ਼ਜ) ਰੱਖਣ ਵਾਲਾ. "ਚਾਰੋਂ ਵਿੱਚ ਸ਼ਰੀਫ਼ ਕੋ, ਕੌਨ ਕਤੀਫ ਕਹਾਇ." (ਮਗੋ)
अ़. [کتیفت] कतीफ़त. वि- कीना (बुग़ज) रॱखण वाला. "चारों विॱच शरीफ़ को, कौन कतीफ कहाइ." (मगो)
ਕੀਤਾ. ਕਰਿਆ."ਸੋ ਪਾਏ ਜੋ ਕਿਛੁ ਕੀਨਾ#ਹੇ." (ਮਾਰੂ ਸੋਲਹੇ ਮਃ ੧) ੨. ਫ਼ਾ. [کیِنہ] ਵੈਰ. ਬੁਗ਼ਜ. ਦੇਖੋ, ਕੀਨ ੪. ਇਹ ਸ਼ਬਦ ਕੀਨ ਭੀ ਉਹੀ ਅਰਥ ਰਖਦਾ ਹੈ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਅ਼. [شریف] ਸ਼ਰੀਫ਼. ਵਿ- ਭਲਾ. ਨੇਕ। ੨. ਬਜੁਰਗ. ਸ਼ਰਫ਼ (ਬਜ਼ੁਰਗੀ) ਰੱਖਣ ਵਾਲਾ।੩ ਸੰਗ੍ਯਾ- ਮੱਕੇ ਦਾ ਹਾਕਿਮ. ਇਹ ਰੂਢੀ ਅਰਥ ਹੈ, ਜਿਵੇਂ ਕਾਬੁਲ ਦੇ ਬਾਦਸ਼ਾਹ ਦੀ ਹੁਣ ਤੱਕ ਅਮੀਰ ਪਦਵੀ ਰਹੀ ਹੈ....
ਦੇਖੋ, ਕਉਣ ਅਤੇ ਕਉਨੁ। ੨. ਅ਼. [کوَن] ਸੰਗ੍ਯਾ- ਸੰਸਾਰ. ਦੁਨੀਆ. ਜਹਾਨ....
ਅ਼. [کتیفت] ਕਤੀਫ਼ਤ. ਵਿ- ਕੀਨਾ (ਬੁਗ਼ਜ) ਰੱਖਣ ਵਾਲਾ. "ਚਾਰੋਂ ਵਿੱਚ ਸ਼ਰੀਫ਼ ਕੋ, ਕੌਨ ਕਤੀਫ ਕਹਾਇ." (ਮਗੋ)...