katarāकटरा
ਸੰਗ੍ਯਾ- ਕ੍ਰੀਤਾਲਯ. ਵਪਾਰ ਦਾ ਕੂਚਾ. ਸੌਦੇ ਦਾ ਬਾਜ਼ਾਰ. ਕਟੜਾ। ੨. ਕਟਹਰਾ. ਜੰਗਲਾ.
संग्या- क्रीतालय. वपार दा कूचा. सौदे दा बाज़ार. कटड़ा। २. कटहरा. जंगला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਵ੍ਯਾਪਾਰ....
ਸੰਗ੍ਯਾ- ਮੁਆਤਾ. "ਆਪਣ ਹਥੀ ਆਪਿ ਹੀ ਦੇ ਕੂਚਾ ਆਪੇ ਲਾਇ." (ਵਾਰ ਮਾਝ ਮਃ ੨) ੨. ਕੂਚੀ ਦੀ ਸ਼ਕਲ ਦਾ ਭਾਂਡੇ ਮਾਂਜਣ ਦਾ ਸੂਜਾ। ੩. ਫ਼ਾ. [کوُچہ] ਗਲੀ. ਮਹੱਲਾ। ੪. ਰਸਤਾ. ਮਾਰਗ. ਰਾਹ....
ਫ਼ਾ. [بازار] ਬਾਜ਼ਾਰ ਸੰਗ੍ਯਾ- ਵੇਚਣ ਅਤੇ ਖਰੀਦਣ ਦਾ ਅਸਥਾਨ (market) ੨. ਬਹੁਤ ਦੁਕਾਨਾਂ ਦਾ ਸਮੁਦਾਯ। ੩. ਸੌੱਦਾ. ਲੈਣ ਦੇਣ ਦੀ ਸਾਮਗ੍ਰੀ. "ਬਾਜਾਰੀ ਬਾਜਾਰ ਮਹਿ ਆਇ ਕਢੈ ਬਾਜਾਰ." (ਵਾਰ ਆਸਾ)...
ਦੇਖੋ, ਕਟਰਾ....
ਵਿ- ਜੰਗਲ ਨਾਲ ਸੰਬੰਧ ਰੱਖਣ ਵਾਲਾ. ਬਨੈਲਾ. ਜੰਗਾਲੀ। ੨. ਪੁਰਤ- ਜੇਂਗਲਾ. ਬਾਰਾਮਦੇ (ਬਰਾਂਡੇ) ਅਥਵਾ ਦਰਵਾਜ਼ੇ ਪੁਰ ਲੱਗੀ ਹੋਈ ਸਰੀਏਦਾਰ ਖਿੜਕੀ ਅਤੇ ਕਿਨਾਰਾ....