kachahirīकचहिरी
ਦੇਖੋ, ਕਚਹਰੀ ੧.
देखो, कचहरी १.
ਸੰ. ਕੁਤਸਿਤ ਹਰੀ. ਕੁਤ੍ਸਿਤ (ਨਿੰਦਤ) ਕਰਮ ਦੇ ਹਰਣ (ਮਿਟਾਉਣ) ਵਾਲੀ. ਅ਼ਦਾਲਤੀ ਦੇ ਬੈਠਣ ਦੀ ਥਾਂ. ਨ੍ਯਾਯਸ਼ਾਲਾ। ੨. ਕਚ (ਕੇਸ਼ਾਂ) ਦੇ ਨਾਸ਼ ਕਰਨ ਵਾਲੀ. ਰੋਮਨਾਸ਼ਨੀ. ਦੇਖੋ, ਕਚਅਰਿ....