ausāna, ausānaऔसाण, औसान
ਅਵਸਾਨ. ਦੇਖੋ, ਉਸਾਣ.
अवसान. देखो, उसाण.
ਸੰ. ਸੰਗ੍ਯਾ- ਔਸਾਨ. ਹੋਸ਼. ਹਵਾਸ. ਸੁਧਬੁਧ "ਅਵਸਾਨ ਕੇ ਦਿਵੈਯਾ ਹੋ." (ਅਕਾਲ)#"ਸਤ੍ਰੁਨ ਕੋ ਅਵਸਾਨ ਗਏ ਛੁਟ." (ਕ੍ਰਿਸਨਾਵ)#੨. ਸੰ. ਵਿਸ਼੍ਰਾਮ। ੩. ਹੱਦ. ਸੀਮਾ। ੪. ਮੌਤ।#੫. ਸਮਾਪਤੀ. ਅੰਤ। ਸੰਝ. ਸਾਯੰਕਾਲ....
ਸੰ. ਅਵਸਾਨ. ਸੰਗ੍ਯਾ- ਅੰਤ। ੨. ਪਰਿਣਾਮ. ਫਲ. ਨਤੀਜਾ। ੩. ਹੋਸ਼. ਸ਼ੁਧ। ੪. ਅੰਸਾਨ. ਵੇਲੇ ਸਿਰ ਉਪਾਉ (ਉਪਾਯ) ਸੁੱਝਣਾ....