uravāriउरवारि
ਕ੍ਰਿ- ਵਿ- ਇਸ ਕੰਢੇ. ਉਰਲੇ ਕਿਨਾਰੇ। ੨. ਉਸ ਪਾਸੇ. ਪਰਲੇ ਕੰਢੇ. ਦੇਖੋ, ਉਰਵਾਰ.
क्रि- वि- इस कंढे. उरले किनारे। २. उस पासे. परले कंढे. देखो, उरवार.
ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ." (ਬਿਲਾ ਮਃ ੧) ੨. ਪਾਸਾ ਦਾ ਬਹੁਵਚਨ....
ਪਰਲਾ ਦਾ ਬਹੁਵਚਨ। ੨. ਪ੍ਰਲਯ. ਤਿਰੋਭਾਵ. ਲੀਨ ਹੋਣ ਦੀ ਦਸ਼ਾ. "ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ, ਹਰਿ ਕੀਏ ਖਿਨਿ ਪਰਲੇ." (ਨਟ ਮਃ ੪) ਖਿਨ ਵਿੱਚ ਨਾਸ਼ ਕਰ ਦਿੱਤੇ....
ਉਰਲਾ ਕੰਢਾ। ੨. ਭਾਵ, ਇਹ ਲੋਕ. "ਬਿਖਿਆ ਅੰਦਰਿ ਪਚਿਮੁਏ ਨਾ ਉਰਵਾਰੁ ਨ ਪਾਰੁ." (ਸ੍ਰੀ ਮਃ ੩) ੩. ਉਸਪਾਰ. ਪਰਲਾ ਕੰਢਾ. ਭਾਵ- ਪਰਲੋਕ. "ਇਸੁ ਤਨ ਧਨ ਕੀ ਕਵਨ ਵਡਾਈ? ਧਰਨਿ ਪਰੈ, ਉਰਵਾਰਿ ਨ ਜਾਈ." (ਗਉ ਕਬੀਰ)...