ਉਪਾਵਣ, ਉਪਾਵਣੁ

upāvana, upāvanuउपावण, उपावणु


ਕ੍ਰਿ- ਉਤਪਾਦਨ. ਉਤਪੰਨ (ਪੈਦਾ) ਕਰਨਾ.


क्रि- उतपादन. उतपंन (पैदा) करना.