udhiāniउदिआनि
ਉਦ੍ਯਾਨ (ਰੋਹੀ) ਵਿੱਚ. ਦੇਖੋ. ਉਦਿਆਨਦ.
उद्यान (रोही) विॱच. देखो. उदिआनद.
ਦੇਖੋ, ਉਦਿਆਨ....
ਸੰਗ੍ਯਾ- ਉਜਾੜ. ਜੰਗਲ। ੨. ਸੰ. ਮ੍ਰਿਗੀ. ਮੂਨ। ੩. ਸੰ. रोहिन्. ਵਿ- ਚੜ੍ਹਨ ਵਾਲਾ. ਆਰੋਹਣ ਕਰਤਾ। ੪. ਸੰਗ੍ਯਾ- ਬਿਰਛ। ੫. ਬੇਲ....
ਸੰਗ੍ਯਾ- ਪਹਾੜੀ ਜੰਗਲ. ਦੇਖੋ, ਉਦਿਆਨ ਅਤੇ ਦ.#"ਜਹਾ ਸ੍ਰਵਨ ਹਰਿਕਥਾ ਨ ਸੁਨੀਐ ਤਹ ਮਹਾਭਇਆਨ ਉਦਿਆਨਦ." (ਸਾਰ ਮਃ ੫)...