udhabēgaउदबेग
ਦੇਖੋ, ਉਦਵੇਗ.
देखो, उदवेग.
ਸੰ. उद्बेग. ਸੰਗ੍ਯਾ- ਚਿੱਤ ਦੀ ਘਬਰਾਹਟ. ਵ੍ਯਾਕੁਲਤਾ. "ਤੇਗ ਬਹਾਦੁਰ ਸਤਿਗੁਰੂ ਦੇਂ ਸਤ੍ਰਨ ਉਦਵੇਗ." (ਗੁਪ੍ਰਸੂ) ੨. ਮਨ ਦਾ ਪ੍ਰਬਲ ਵੇੱਗ। ੩. ਜੋਸ਼। ੪. ਉਮੰਗ....