uchārana, uchāranaउचारण, उचारन
ਦੇਖੋ, ਉਚਰਣ.
देखो, उचरण.
ਸੰ. उचारण- ਉੱਚਾਰਣ. ਕ੍ਰਿ- ਕਹਿਣਾ. ਬੋਲਣਾ. ਆਖਣਾ. "ਉਚਰਹੁ ਰਾਮ ਨਾਮ." (ਗਉ ਮਃ ੫) ੨. उत- चरण- ਉਤ- ਚਰਣ. ਖਾ ਜਾਣਾ. ਭਕ੍ਸ਼੍ਣ. "ਕਾਮ ਕ੍ਰੋਧ ਤ੍ਰਿਸਨਾ ਉਚਰੈ." (ਵਾਰ ਸਾਰ ਮਃ ੩)...