ਉਚਾਈ

uchāīउचाई


ਦੇਖੋ, ਉਚਾਉਣਾ। ੨. ਸੰਗ੍ਯਾ- ਉਚਿਆਈ. ਬਲੰਦੀ। ੩. ਬਜ਼ੁਰਗੀ. ਵਡਿਆਈ.


देखो, उचाउणा। २. संग्या- उचिआई. बलंदी। ३. बज़ुरगी. वडिआई.