ughāउघा
ਦੇਖੋ, ਉੱਘਾ.
देखो, उॱघा.
ਵਿ- ਪ੍ਰਗਟ। ੨. ਪ੍ਰਸਿੱਧ. "ਪੰਚਾਂ ਵਿਚ ਉਘਾ ਕਰਿ ਵੇਖਾਲਿਆ." (ਗਉ ਵਾਰ ੧. ਮਃ ੪)#੩. ਮਿਆਨ ਤੋਂ ਕੱਢਿਆ ਹੋਇਆ ਸ਼ਸਤ੍ਰ. "ਉੱਘੇ ਜਿਨ ਨੇਜੇ." (ਰਾਮਾਵ)....