ukasāutaउकसाउट
ਸੰਗ੍ਯਾ- ਭੜਕਾਉ. ਸੀਖਤ. ਦੇਖੋ, ਉਕਸਣਾ.
संग्या- भड़काउ. सीखत. देखो, उकसणा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਭੜਕਣ (ਮੱਚਉੱਠਣ) ਦਾ ਭਾਵ। ੨. ਜੋਸ਼ ਵਿੱਚ ਆਉਣ ਦੀ ਕ੍ਰਿਯਾ....
ਸੰ. उत्कर्षण ਉਤਕਰ੍ਸਣ ਕ੍ਰਿ- ਉਭਰਨਾ. ਉੱਪਰ ਨੂੰ ਉੱਠਣਾ. "ਗੁਰੁ ਕੇ ਸਰ ਜਿਨ ਕੇ ਲਗੇ ਨਹਿ ਉਕਸਨ ਪਾਏ." (ਗੁਪ੍ਰਸੂ) ੨. ਭੜਕਣਾ ਚਮਕਣਾ। ੩. ਸਿਰ ਚੁੱਕਣਾ....