ista, ishataइस्ट, इशट
ਦੇਖੋ, ਇਸਟ.
देखो, इसट.
ਸੰ. ਇਸ੍ਟ. ਸੰਗ੍ਯਾ- ਧਰਮ ਦਾ ਕੰਮ¹। ੨. ਪੂਜ੍ਯ ਦੇਵ। ੩. ਮਿਤ੍ਰ। ੪. ਵਿ- ਚਾਹਿਆ ਹੋਇਆ. ਲੋੜੀਂਦਾ। ੫. ਪੂਜਿਤ. ਉਪਾਸਿਆ। ੬. ਪਿਆਰਾ. "ਇਸਟ ਮੀਤ ਅਰੁ ਭਾਈ." (ਜੈਤ ਮਃ ੫)...