ਇਮਤਹਾਨ, ਇਮਤਿਹ਼ਾਨ

imatahāna, imatihāanaइमतहान, इमतिह़ान


ਅ਼. [اِمتحان] ਸੰਗ੍ਯਾ- ਪਰਿਕ੍ਸ਼ਾ (ਪਰੀਖ੍ਯਾ). ਜਾਂਚ.


अ़. [اِمتحان] संग्या- परिक्शा (परीख्या). जांच.