idhharaइधर
ਕ੍ਰਿ. ਵਿ- ਇਸ ਪਾਸੇ. ਏਧਰ. ਇਸ ਤਰਫ.
क्रि. वि- इस पासे. एधर. इस तरफ.
ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ." (ਬਿਲਾ ਮਃ ੧) ੨. ਪਾਸਾ ਦਾ ਬਹੁਵਚਨ....
ਕ੍ਰਿ. ਵਿ- ਇਸ- ਧਰ. ਇਸ ਪਾਸੇ. ਇਸ ਤਰਫ। ੨. ਇਸ ਲੋਕ ਵਿੱਚ....
ਅ਼. [طرف] ਸੰਗ੍ਯਾ- ਦਿਸ਼ਾ। ੨. ਕਿਨਾਰਾ. ਪਾਸਾ। ੩. ਪੱਖ. ਪਾਸਦਾਰੀ. "ਤਰਫ ਜਿਣੈ ਸਤਭਾਉ ਦੇ." (ਵਾਰ ਸੂਹੀ ਮਃ ੨)...