ichhata, inchhataइछत, इंछत
ਸੰ. इच्छित. ਇੱਛਿਤ. ਵਿ- ਚਾਹਿਆ ਹੋਇਆ. ਵਾਂਛਿਤ. ਲੋੜੀਂਦਾ. "ਮਨਇੰਛਤ ਹੀ ਫਲ ਪਾਵਤ ਹੈ." (ਸਵੈਯੇ ਮਃ ੪. ਕੇ)
सं. इच्छित. इॱछित. वि- चाहिआ होइआ. वांछित. लोड़ींदा. "मनइंछत ही फल पावत है."(सवैये मः ४. के)
ਦੇਖੋ, ਇਛਤ....
ਦੇਖੋ, ਬਾਂਛਤ....
ਮਨੇਛਿੱਤ. ਮਨ ਕਰਕੇ ਚਾਹਿਆ ਹੋਇਆ ਮਨਭਾਉਂਦਾ. "ਮਨਇੰਛਤ ਹੀ ਫਲ ਪਾਵਤ ਹੈਂ." (ਸਵੈਯੇ ਮਃ ੪. ਕੇ)...
ਪ੍ਰਾਪਤ ਕਰਦਾ ਹੈ ੨. ਪੈਂਦਾ. ਪੜਤਾ. "ਫੂਲਿ ਫੂਲਿ ਕਿਆ ਪਾਵਤ ਹੇ?" (ਬਿਲਾ ਮਃ ੫)...