āhanaआहण
ਸੰਗ੍ਯਾ- ਟਿੱਡ. ਸ਼ਲਭ. Locust. ਦੇਖੋ, ਆਹਨ ੧.
संग्या- टिॱड. शलभ. Locust. देखो, आहन १.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਮਿੱਟੀ ਦਾ ਭਾਂਡਾ, ਜਿਸ ਦੀ ਗਡਵੇ ਜੇਹੀ ਸ਼ਕਲ ਹੁੰਦੀ ਹੈ. ਇਸ ਨੂੰ ਹਰਟ ਦੀ ਮਾਲ ਨਾਲ ਪਾਣੀ ਕੱਢਣ ਲਈ ਬੰਨ੍ਹਦੇ ਹਨ. "ਕਰ ਹਰਿ ਹਟਮਾਲ ਟਿੰਡ ਪਰੋਵਹੁ." (ਬਸੰ ਮਃ ੧)...
ਸੰ. ਸ਼ਲਭ. ਸੰਗ੍ਯਾ- ਪਤੰਗ. ਭਮੱਕੜ. "ਸਨਮੁਖ ਦੇਵੀ ਕੇ ਭਯੋ ਸਲਭ ਦੀਪ ਅਨੁਹਾਰ." (ਚੰਡੀ ੧) ੨. ਟਿੱਡ. ਆਹਣ. "ਗਮਨੇ ਦਲ ਸਮ ਸਲਭ ਕੇ ਕਰ ਮਾਰੋ ਮਾਰੋ." (ਗੁਪ੍ਰਸੂ) ਟਿੱਢੀਦਲ ਵਾਂਙ ਫੌਜਾਂ ਚੜ੍ਹੀਆਂ....
ਦੇਖੋ, ਆਹਣ. "ਆਹਨ ਮਨਿੰਦ ਬ੍ਰਿੰਦ ਆਏ ਦਲ." (ਗੁਪ੍ਰਸੂ) ੨. ਫ਼ਾ. [آہن] ਸੰਗ੍ਯਾ- ਲੋਹਾ. ਅਯਸ੍। ੩. ਤਲਵਾਰ....