āntaआंत
ਸੰ. अन्त्र- ਅੰਤ੍ਰ. ਸੰਗ੍ਯਾ- ਆਂਦ. ਅੰਤੜੀ. ਆਂਦਰ.
सं. अन्त्र- अंत्र. संग्या- आंद. अंतड़ी. आंदर.
ਦੇਖੋ, ਅੰਤਰ। ੨. ਸੰ. अन्त्र. ਸੰਗ੍ਯਾ- ਆਂਦਰ. ਅੰਤੜੀ. ਆਂਤ, ਜੋ ਦੇਹ ਨੂੰ ਅਤਿ (ਬੰਧਨ) ਕਰੇ ਸੋ ਅੰਤ੍ਰ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਆਂਤ ਅਤੇ ਆਂਤ੍ਰ....
ਦੇਖੋ, ਆਂਤ....