anganaअंगण
ਸੰ. अङ्गण ਅਤੇ अङ्गन. ਸੰਗ੍ਯਾ- ਵੇਹੜਾ. ਸਹ਼ਨ. ਅਜਿਰ। ੨. ਵਿਚਰਨਾ. ਫਿਰਨਾ.
सं. अङ्गण अते अङ्गन. संग्या- वेहड़ा. सह़न. अजिर। २. विचरना. फिरना.
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਆਂਗਨ. ਵੇੜ੍ਹਾ. ਸਹਨ। ੨. ਪੌਣ. ਹਵਾ। ੩. ਦੇਹ. ਸ਼ਰੀਰ। ੪. ਡੱਡੂ. ਮੇਂਡਕ....
ਦੇਖੋ, ਬਿਚਰਣਾ...
ਦੇਖੋ, ਫਿਰਣਾ....