ankusaअंकुस
ਸੰ. आङ्कुश. ਅੰਕੁਸ਼. ਸੰਗ੍ਯਾ- ਹੁਕੂਮਤ ਦਾ ਦਬਾਉ। ੨. ਹਾਥੀ ਹੱਕਣ ਦਾ ਲੋਹੇ ਦਾ ਕੁੰਡਾ (ਖੂੰਡਾ).
सं. आङ्कुश. अंकुश. संग्या- हुकूमत दा दबाउ। २. हाथी हॱकण दा लोहे दा कुंडा (खूंडा).
ਸੰ. आङ्कुश. ਅੰਕੁਸ਼. ਸੰਗ੍ਯਾ- ਹੁਕੂਮਤ ਦਾ ਦਬਾਉ। ੨. ਹਾਥੀ ਹੱਕਣ ਦਾ ਲੋਹੇ ਦਾ ਕੁੰਡਾ (ਖੂੰਡਾ)....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [حکوُمت] ਹ਼ੁਕੂਮਤ. ਸੰਗ੍ਯਾ- ਹੁਕਮ (ਆਗ੍ਯਾ) ਕਰਨ ਦੀ ਕ੍ਰਿਯਾ। ਬਾਦਸ਼ਾਹੀ....
ਸੰਗ੍ਯਾ- ਦਾੱਬਾ. ਧਮਕੀ। ੨. ਬੋਝ। ੩. ਰੋਬਦਾਬ....
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਕੁੰਡਾਂ. ਕੂਟ. ਦਿਸ਼ਾ. ਦੇਖੋ, ਕੁੰਡ. "ਚਾਰੇ ਕੁੰਡਾ ਢੂਢੀਆ." (ਆਸਾ ਅਃ ਮਃ ੧) ੨. ਦੇਖੋ, ਕੂੰਡਾ। ੩. ਦਰਵਾਜ਼ਾ ਬੰਦ ਕਰਨ ਦਾ ਸੰਗੁਲ। ੪. ਅੰਕੁਸ਼. "ਨਾਨਕ ਹਸਤੀ ਕੂੰਡੇ ਬਾਹਰਾ." (ਵਾਰ ਗੂਜ ੧. ਮਃ ੩) ੫. ਕੜਾ, ਜਿਸ ਵਿੱਚ ਕੋਈ ਚੀਜ ਅੜਾਈ ਜਾਵੇ....
ਵਿ- ਕੁੰਠਿਤ. ਮੁੜਿਆ ਹੋਇਆ. ਖ਼ਮਦਾਰ। ੨. ਸੰਗ੍ਯਾ- ਐਸਾ ਸੋਟਾ ਜਿਸ ਦਾ ਸਿਰ ਖ਼ਮਦਾਰ ਹੈ. ਕੁੰਠਿਤ ਸਿਰ ਵਾਲਾ।...