ashvārūḍha, ashvārohī, ashavārūḍha, ashavārohīअश्वारूढ, अश्वारोही, अशवारूढ, अशवारोही
ਵਿ- ਘੋੜੇ ਉੱਪਰ ਚੜ੍ਹਿਆ ਹੋਇਆ. ਘੁੜਚੜ੍ਹਾ ਸਵਾਰ.
वि- घोड़े उॱपर चड़्हिआ होइआ. घुड़चड़्हा सवार.
ਸੰਗ੍ਯਾ- ਘੋੜੇ ਦਾ ਸਵਾਰ. ਘੋੜੇ ਪੁਰ ਸਵਾਰ ਹੋਇਆ ਪੁਰਖ....
ਦੇਖੋ, ਅਸਵਾਰ ਅਤੇ ਸਵਾਰਣਾ....