alanbaअलंब
ਸੰ. ਆਲੰਬ. ਸੰਗ੍ਯਾ- ਸਹਾਰਾ. ਆਸਰਾ. ਅਵਲੰਬ। ੨. ਪਨਾਹ. ਸ਼ਰਣ.
सं. आलंब. संग्या- सहारा. आसरा. अवलंब। २. पनाह. शरण.
ਦੇਖੋ, ਅਲੰਬ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਸਹਾਰ. ਸੰਗ੍ਯਾ- ਆਧਾਰ. ਆਸਰਾ (ਆਸ਼੍ਰਯ). ੨. ਘਰ. ਨਿਵਾਸ ਦਾ ਥਾਂ। ੩. ਖਿੱਚ. ਕਸ਼ਿਸ਼....
ਦੇਖੋ, ਆਸਰ....
ਸੰ. ਸੰਗ੍ਯਾ- ਆਸ਼੍ਰਯ (ਆਸਰਾ). ਸਹਾਰਾ. ਆਧਾਰ....
ਫ਼ਾ. [پناہ] ਸੰਗ੍ਯਾ ਰਖ੍ਯਾ ਪਾਉਣ ਦਾ ਥਾਉਂ. ਓਟ। ੨. ਤ੍ਰਾਣ. ਬਚਾਉ....
ਸੰ. ਸੰਗ੍ਯਾ- ਗਮਨ. ਜਾਣਾ। ੨. ਸੰ. ਸ਼ਰਣ. ਘਰ। ੩. ਓਟ. ਪਨਾਹ। ੪. ਵਿ- ਪਨਾਹ ਦਿਹੰਦਾ. ਰੱਛਕ....