aloiअलोइ
ਦੇਖੋ, ਅਲੋਇਨ। ੨. ਸੰ. ਅਲੌਕਿਕ. ਵਿ- ਅਣੋਖਾ। ੩. ਕ੍ਰਿ. ਵਿ- ਅਵਿਲੋਕਕੇ. ਵੇਖਕੇ.
देखो, अलोइन। २. सं. अलौकिक. वि- अणोखा। ३. क्रि. वि- अविलोकके. वेखके.
ਸੰਗ੍ਯਾ- ਅਵਲੋਕਨ. ਦੇਖਣਾ. "ਅਨਦ ਰੂਪ ਸਭ ਨੈਨ ਅਲੋਇਆ." (ਆਸਾ ਮਃ ੫)#"ਦੂਸਰ ਨਾਹੀ ਅਲੋਈਐ." (ਦੇਵ ਮਃ ੫)...
ਵਿ- ਜੋ ਨਹੀਂ ਲੌਕਿਕ. ਜੋ ਇਸ ਲੋਕ ਦਾ ਨਹੀਂ. ੨. ਅਣੋਖਾ. ਅਦਭੁਤ....
ਵਿ- ਅੱਖ ਨਾਲ ਪਹਿਲਾਂ ਨਾ ਵੇਖਿਆ, ਭਾਵ ਅਲੌਕਿਕ। ੨. ਨਵੇਂ ਢੰਗ ਦਾ. ਅਨੂਠਾ। ੩. ਅਦਭੁਤ....