arūja, ārūjaअरूज, अ़रूज
ਅ਼. [عروُج] ਸੰਗ੍ਯਾ- ਉੱਨਤਿ. ਤਰੱਕੀ. ਵ੍ਰਿੱਧਿ। ੨. ਬਲੰਦੀ. ਉਚਿਆਈ। ੩. ਦੇਖੋ, ਉਰੂਜ ੨.
अ़. [عروُج] संग्या- उॱनति. तरॱकी. व्रिॱधि। २. बलंदी. उचिआई। ३. देखो, उरूज २.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਉੱਨਤਿ....
ਅ਼. [ترّقی] ਸੰਗ੍ਯਾ- ਰਕ਼ੀ (ਉੱਪਰ ਚੜ੍ਹਨ) ਦਾ ਭਾਵ. ਵ੍ਰਿੱਧੀ. ਉਂਨਤੀ....
वृद्घि- ਸੰਗ੍ਯਾ- ਬਢਤੀ. ਤਰੱਕ਼ੀ। ੨. ਧਨ ਸੰਪਦਾ। ੩. ਵ੍ਯਾਕਰਣ ਦੇ ਸੰਕੇਤ ਅਨੁਸਾਰ ਆ, ਐ, ਔ, ਇਹ ਤਿੰਨ ਸ੍ਵਰ....
ਜ੍ਵਲੰਤੀ. ਬਲਦੀ (ਮਚਦੀ) ਹੋਈ. "ਭਾਹਿ ਬਲੰਦੜੀ ਬੁਝਿਗਈ." (ਮਃ ੫. ਵਾਰ ਜੈਤ) ਈਰਖਾ ਰੂਪ ਅਗਨਿ ਬੁਝ ਗਈ....
ਅ਼. [عروُج] ਸੰਗ੍ਯਾ- ਉਂਨਤਿ. ਤਰੱਕੀ. ਵ੍ਰਿੱਧਿ। ੨. [عُروُض] ਉਰੂਜ ਛੰਦਵਿਦ੍ਯਾ. ਖ਼ਲੀਲ ਬਿਨ ਅਹ਼ਿਮਦ ਉਰੂਜ (ਮੱਕਾ) ਨਿਵਾਸੀ ਇਸ ਵਿੱਦਿਯਾ ਦਾ ਆਚਾਰਯ ਸੀ, ਇਸ ਕਰਕੇ ਨਾਉਂ ਉਰੂਜ ਪੈ ਗਿਆ. ਜਿਵੇਂ ਪਿੰਗਲ ਰਿਖੀ ਕਰਕੇ ਸ਼ਾਸਤ੍ਰ ਦਾ ਨਾਉਂ ਪਿੰਗਲ ਪਿਆ....