aramana, aramanīअरमन, अरमनी
ਦੇਖੋ, ਇਰਮਨ ਅਤੇ ਇਰਮਨੀ.
देखो, इरमन अते इरमनी.
ਫ਼ਾ. [اِرمن] ਸੰਗ੍ਯਾ- ਈਰਾਨ, ਰੂਮ ਅਤੇ ਫ਼ਰੰਗ ਦੇ ਵਿਚਕਾਰ ਇੱਕ ਦੇਸ਼, ਜਿਸ ਨੂੰ ਅਰਮੇਨੀਆ ਆਖਦੇ ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਇਰਮਨ ਦਾ ਵਸਨੀਕ. ਆਰਮੇਨੀਅਨ. Armenian. "ਇਮਰਨੀ ਰੂਮੀ ਜੰਗੀ ਦੁਸਮਨ ਦਾਰਾ." (ਭਾਗੁ) ਦੇਖੋ, ਰੂਮੀ ਜੰਗੀ....