ēasakāntaअयसकांत
ਸੰ. अयस्कान्त- ਅਯਸ੍ਕਾਂਤ. ਸੰਗ੍ਯਾ- ਚੁੰਬਕ. ਦੇਖੋ, ਚੁੰਬਕ.
सं. अयस्कान्त- अयस्कांत. संग्या- चुंबक. देखो, चुंबक.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਚੁੰਮਣ ਵਾਲਾ। ੨. ਸੰਗ੍ਯਾ- ਇੱਕ ਖ਼ਾਸ ਧਾਤੁ, ਜੋ ਲੋਹੇ ਨੂੰ ਆਪਣੀ ਵੱਲ ਖਿੱਚ ਲੈਂਦੀ ਹੈ. ਅਯਸਕਾਂਤ. ਇਹ ਖਾਨਿ (ਖਾਣ) ਤੋਂ ਭੀ ਨਿਕਲਦਾ ਹੈ ਅਤੇ ਰਸਾਇਨਵਿਦ੍ਯਾ ਨਾਲ ਭੀ ਬਣਾਇਆ ਜਾਂਦਾ ਹੈ. ਮਿਕਨਾਤ਼ੀਸ. Loadstone. (Magnet)....