amita, amitāअमित, अमिता
ਵਿ- ਜਿਸ ਦੀ ਮਿਤਿ ਨਾ ਹੋਵੇ. ਜੋ ਮਿਣਿਆ ਨਾ ਜਾ ਸਕੇ. ਬੇਹੱਦ.
वि- जिस दी मिति ना होवे. जो मिणिआ ना जा सके. बेहॱद.
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਗ੍ਯਾਨ। ੨. ਮਾਪ. ਮਿਣਤੀ. "ਹਰਿ ਬਿਅੰਤੁ. ਹਉ ਮਿਤਿ ਕਰਿ ਬਰਨਉ." (ਸੋਰ ਮਃ ੫) ੩. ਪ੍ਰਮਾਣ. ਸਬੂਤ। ੪. ਹੱਦ. ਅਵਧਿ. "ਸੁਖਾ ਕੀ ਮਿਤਿ ਕਿਆ ਗਣੀ?" (ਸ੍ਰੀ ਮਃ ੫) ੫. ਕੀਮਤ. "ਤੁਮਰੀ ਗਤਿ ਮਿਤਿ ਤੁਮ ਹੀ ਜਾਨੀ." (ਸੁਖਮਨੀ) ੬. ਕ਼ਾਯਮੀ. ਇਸਥਿਤਿ....