amarēsa, amarēsura, amarēshvara, amarēsa, amarēsura, amarēshavaraअमरेस, अमरेसुर, अमरेश्वर, अमरेस, अमरेसुर, अमरेशवर
ਸੰਗ੍ਯਾ- ਇੰਦ੍ਰ. ਅਮਰਾਂ ਦਾ ਈਸ਼੍ਵਰ. ਦੇਵਰਾਜ. ਅਮ੍ਰਿਤੇਸ਼.
संग्या- इंद्र. अमरां दा ईश्वर. देवराज. अम्रितेश.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ....
ਦੇਖੋ, ਈਸਰ....
ਸੰਗ੍ਯਾ- ਇੰਦ੍ਰ. ਸੁਰਪਤਿ....
ਸੰਗ੍ਯਾ- ਦੇਵਤਾ. ਅਮ੍ਰਿਤ ਦੇ ਸ੍ਵਾਮੀ।#੨. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ....