abīअबी
ਕ੍ਰਿ. ਵਿ- ਹੁਣੇ. ਇਸੇ ਸਮੇ. ਅਭੀ. ਦੇਖੋ, ਅਬਿ.
क्रि. वि- हुणे. इसे समे. अभी. देखो, अबि.
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਕ੍ਰਿ. ਵਿ- ਅਬਹੀ. ਹੁਣੇ. ਇਸੇ ਵੇਲੇ। ੨. ਸੰ. ਵਿ- ਬਿਨਾ ਭੀ (ਭਯ). ਨਿਡਰ....
ਕ੍ਰਿ. ਵਿ- ਹੁਣ. ਇਸ ਵੇਲੇ. "ਅਬਿ ਕਿਛੁ ਕਿਰਪਾ ਕੀਜੈ." (ਧਨਾ ਮਃ ੩) ੨. ਸੰ. ਅਵਿ. ਸੰਗ੍ਯਾ- ਮੀਢਾ. ਛੱਤਰਾ। ੩. ਬਕਰਾ. ਅਜ. "ਅਬਿ ਮੱਧ ਹੋਮ ਕਰਾਇ." (ਗ੍ਯਾਨ) ੪. ਸੂਰਜ। ੫. ਪਰਬਤ। ੬. ਚੂਹਾ। ੭. ਵਾਯੁ. ਪਵਨ। ੮. ਅੱਕ। ੯. ਲੱਜਾ. ਸ਼ਰਮ। ੧੦. ਵਿ- ਹੱਛਾ....