abādhhya, abādhhyaअबाध्य, अबाध्य
ਵਿ- ਜੋ ਰੋਕਿਆ ਨਾ ਜਾ ਸਕੇ. ਬਾਧ੍ਯ ਹੋਣ ਤੋਂ ਬਿਨਾ.
वि- जो रोकिआ ना जा सके. बाध्य होण तों बिना.
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....