apākīअपाकी
ਸੰਗ੍ਯਾ- ਅਪਵਿਤ੍ਰਤਾ। ੨. ਦੇਖੋ, ਅਪਾਕ ੪- ੫.
संग्या- अपवित्रता। २. देखो, अपाक ४- ५.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਅਸ਼ੁੱਧੀ. ਮਲਿਨਤਾ. "ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ." (ਗਉ ਥਿਤੀ ਮਃ ੫)...
ਵਿ- ਜੋ ਨਾ ਹੋਵੇ ਪਾਕ (ਪਵਿਤ੍ਰ). ਅਪਵਿਤ੍ਰ. ਨਾਪਾਕ। ੨. ਸੰ. ਸੰਗ੍ਯਾ- ਕੱਚਾਪਨ. ਨਾ ਪੱਕਣ ਦੀ ਹਾਲਤ। ੩. ਬਦਹਜ਼ਮੀ. ਅਜੀਰਣ। ੪. ਦਾਨਾ. ਚਤੁਰ. ਸਿਆਣਾ। ੫. ਗ੍ਯਾਤਾ. "मुर्खः पाकः , तद्घिन्ना प्राज्ञः " ਪਾਕ ਨਾਉਂ ਮੂਰਖ ਦਾ ਹੈ, ਜੋ ਨਾ ਹੋਵੇ ਪਾਕ ਸੋ ਅਪਾਕ. "ਤੁਮ ਆਪੇ ਆਪਿ ਅਪਾਕੀ." (ਧਨਾ ਮਃ ੪)...